ਕੇਂਦਰ ਅਤੇ ਪੰਜਾਬ ਦਾ ਫਿਰ ਪਿਆ ਪੇਚਾ:- ਬਿਜਲੀ ਸੋਧ ਬਿੱਲ-2022 ਦਾ ਮੁੱਖ ਮੰਤਰੀ ਵੱਲੋਂ ਸਖ਼ਤ ਵਿਰੋਧ ਦਾ ਐਲਾਨ

ਬਿਜਲੀ ਸੋਧ ਬਿੱਲ-2022 ਨੂੰ ਦੱਸਿਆ ਰਾਜਾਂ ਦੇ ਅਧਿਕਾਰਾਂ ‘ਤੇ ਇੱਕ ਹੋਰ ਹਮਲਾ ਕੇਂਦਰ ਸਰਕਾਰ ਰਾਜਾਂ ਨੂੰ ਕਠਪੁਤਲੀ ਨਾ ਸਮਝੇ – ਮੁੱਖ ਮੰਤਰੀ ਅਸੀਂ ਸੜਕ ਤੋਂ ਸੰਸਦ ਤੱਕ ਆਪਣੇ ਅਧਿਕਾਰਾਂ ਦੀ ਲੜਾਈ ਲੜਾਂਗੇ – ਭਗਵੰਤ ਮਾਨ ਚੰਡੀਗੜ੍ਹ, 8 ਅਗਸਤ (ਦ ਪੰਜਾਬ ਵਾਇਰ)। ਕੇਂਦਰ ਸਰਕਾਰ ਵੱਲੋਂ ਸੂਬਿਆਂ ਨਾਲ ਸਲਾਹ ਕੀਤੇ ਬਿਨਾਂ ਆਪਹੁਦਰੇ ਢੰਗ ਨਾਲ ਬਿਜਲੀ ਸੋਧ ਬਿੱਲ-2022 … Continue reading ਕੇਂਦਰ ਅਤੇ ਪੰਜਾਬ ਦਾ ਫਿਰ ਪਿਆ ਪੇਚਾ:- ਬਿਜਲੀ ਸੋਧ ਬਿੱਲ-2022 ਦਾ ਮੁੱਖ ਮੰਤਰੀ ਵੱਲੋਂ ਸਖ਼ਤ ਵਿਰੋਧ ਦਾ ਐਲਾਨ